Sarkari primary School, Chak Gijewala

ਆਪਣੀ ਨਿਵੇਕਲੀ ਸ਼ੈਲੀ ਕਰਕੇ ਪ੍ਰਸਿੱਧ ਨਾਵਲਕਾਰ ਬਲਰਾਜ ਸਿੰਘ ਸਿੱਧੂ(ਇੰਗਲੈਂਡ) ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗਿਲਜੇਵਾਲਾ, ਸ੍ਰੀ ਮੁਕਤਸਰ ਸਾਹਿਬ ਦੇ ਪ੍ਰੀ ਨਰਸਰੀ ਜਮਾਤ ਦੇ ਬੱਚਿਆਂ ਲਈ ਭੇਜੇ ਬੈੱਗ ਅਤੇ ਪੇਟਿੰਗ ਬੋਰਡ ਦੇਣ ਸਮੇਂ ਮੈਂ, ਭੁਪਿੰਦਰ ਸਿੰਘ (ਐਸ.ਐਸ.ਏ.) ਅਤੇ ਸਕੂਲ ਦੇ ਅਧਿਆਪਕ।(ਜਗਬਾਣੀ13-01-2018)





No comments:

Post a Comment